ਧ੍ਰਿਗੁ ਧ੍ਰਿਗੁ ਮਨਮੁਖਿ ਜਨਮੁ ਗਵਾਇਆ ॥
Dhhrig Dhhrig Manamukh Janam Gavaaeiaa ||
Cursed, cursed is the self-willed manmukh, who wastes his life away.
ਲਾਣ੍ਹਤ ਮਾਰਿਆ ਲਾਣ੍ਹਣ ਮਾਰਿਆ ਹੈ ਆਪ-ਹੁਦਰਾ ਜੋ ਆਪਣੇ ਜੀਵਨ ਨੂੰ ਗੁਆ ਲੈਂਦਾ ਹੈ।
ਭੈਰਉ (ਮਃ ੩) (੧੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੦ ਪੰ. ੧੮
Raag Bhaira-o Guru Amar Das
ਪੂਰੇ ਗੁਰ ਕੀ ਸੇਵ ਨ ਕੀਨੀ ਹਰਿ ਕਾ ਨਾਮੁ ਨ ਭਾਇਆ ॥੧॥ ਰਹਾਉ ॥
Poorae Gur Kee Saev N Keenee Har Kaa Naam N Bhaaeiaa ||1|| Rehaao ||
He does not serve the Perfect Guru; he does not love the Name of the Lord. ||1||Pause||
ਉਹ ਪੂਰਨ ਗੁਰਾਂ ਦੀ ਘਾਲ ਨਹੀਂ ਕਮਾਉਂਦਾ ਅਤੇ ਪ੍ਰਭੂ ਦੇ ਨਾਮ ਨੂੰ ਪਿਆਰ ਨਹੀਂ ਕਰਦਾ। ਠਹਿਰਾਉ।
ਭੈਰਉ (ਮਃ ੩) (੧੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੦ ਪੰ. ੧੮
Raag Bhaira-o Guru Amar Das