ਨਾਨਕ ਸੇ ਪੂਰੇ ਵਡਭਾਗੀ ਸਤਿਗੁਰ ਸੇਵਾ ਲਾਏ ॥
Naanak Sae Poorae Vaddabhaagee Sathigur Saevaa Laaeae ||
O Nanak, those whom the True Guru enjoins to His service, have perfect good fortune.
ਨਾਨਕ ਪੂਰਨ ਚੰਗੇ ਨਸੀਬਾਂ ਵਾਲੇ ਹਨ ਉਹ ਜਿਨ੍ਹਾਂ ਨੂੰ ਸਚੇ ਗੁਰੂ ਜੀ ਆਪਣੀ ਘਾਲ ਨਾਲ ਜੋੜਦੇ ਹਨ।
ਭੈਰਉ (ਮਃ ੩) (੧੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੦ ਪੰ. ੧੬
Raag Bhaira-o Guru Amar Das
ਜੋ ਇਛਹਿ ਸੋਈ ਫਲੁ ਪਾਵਹਿ ਗੁਰਬਾਣੀ ਸੁਖੁ ਪਾਏ ॥੪॥੨॥੧੨॥
Jo Eishhehi Soee Fal Paavehi Gurabaanee Sukh Paaeae ||4||2||12||
They obtain the fruits of their desires, and find peace in the Word of the Guru's Bani. ||4||2||12||
ਜਿਹੜਾ ਮੇਵਾ ਉਹ ਚਾਹੁੰਦੇ ਹਨ, ਉਸ ਨੂੰ ਹੀ ਉਹ ਪਾ ਲੈਂਦੇ ਹਨ। ਗੁਰਾਂ ਦੀ ਬਾਣੀ ਰਾਹੀਂ ਉਨ੍ਹਾਂ ਨੂੰ ਠੰਢ-ਚੈਨ ਦੀ ਦਾਤ ਮਿਲਦੀ ਹੈ।
ਭੈਰਉ (ਮਃ ੩) (੧੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੦ ਪੰ. ੧੬
Raag Bhaira-o Guru Amar Das