Gurbani Quotes

ਮਾਟੀ ਏਕ ਅਨੇਕ ਭਾਂਤਿ ਕਰਿ ਸਾਜੀ ਸਾਜਨਹਾਰੈ ॥ ਨਾ ਕਛੁ ਪੋਚ ਮਾਟੀ ਕੇ ਭਾਂਡੇ ਨਾ ਕਛੁ ਪੋਚ ਕੁੰਭਾਰੈ ॥੨॥

ਮਾਟੀ ਏਕ ਅਨੇਕ ਭਾਂਤਿ ਕਰਿ ਸਾਜੀ ਸਾਜਨਹਾਰੈ ॥

Maattee Eaek Anaek Bhaanth Kar Saajee Saajanehaarai ||

The clay is the same, but the Fashioner has fashioned it in various ways.

ਮਿੱਟੀ ਕੇਵਲ ਇਕ ਹੀ ਹੈ ਪ੍ਰੰਤੂ ਘੜਨਹਾਰ ਨੇ ਇਸ ਨੂੰ ਘਣੇਰਿਆਂ ਤਰੀਕਿਆਂ ਨਾਲ ਘੜਿਆ ਹੈ।

ਪ੍ਰਭਾਤੀ (ਭ. ਕਬੀਰ) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੦ ਪੰ. ੨ 
Raag Parbhati Bhagat Kabir

ਨਾ ਕਛੁ ਪੋਚ ਮਾਟੀ ਕੇ ਭਾਂਡੇ ਨਾ ਕਛੁ ਪੋਚ ਕੁੰਭਾਰੈ ॥੨॥

Naa Kashh Poch Maattee Kae Bhaanddae Naa Kashh Poch Kunbhaarai ||2||

There is nothing wrong with the pot of clay - there is nothing wrong with the Potter. ||2||

ਮਿੱਟੀ ਦੇ ਬਰਤਨ ਦਾ ਕੋਈ ਕਸੂਰ ਨਹੀਂ, ਨਾਂ ਹੀ ਕੋਈ ਕਸੂਰ ਹੈ ਘੁਮਿਆਰ ਦਾ।

ਪ੍ਰਭਾਤੀ (ਭ. ਕਬੀਰ) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੦ ਪੰ. ੨ 
Raag Parbhati Bhagat Kabir

Useful Links