ਸਤਸੰਗਤੀ ਸੰਗਿ ਹਰਿ ਧਨੁ ਖਟੀਐ ਹੋਰ ਥੈ ਹੋਰਤੁ ਉਪਾਇ ਹਰਿ ਧਨੁ ਕਿਤੈ ਨ ਪਾਈ ॥
Sathasangathee Sang Har Dhhan Khatteeai Hor Thhai Horath Oupaae Har Dhhan Kithai N Paaee ||
In the company of the Sat Sangat, the True Congregation, you shall earn the wealth of the Lord; this wealth of the Lord is not obtained anywhere else, by any other means, at all.
ਸਾਧ ਸੰਗਤ ਨਾਲ ਜੁੜ ਕੇ ਵਾਹਿਗੁਰੂ ਦੀ ਦੌਲਤ ਕਮਾਈ ਜਾਂਦੀ ਹੈ। ਕਿਸੇ ਹੋਰਸ ਥਾਂ ਤੋਂ ਕਿਸੇ ਹੋਰ ਉਪਰਾਲੇ ਦੁਆਰਾ ਵਾਹਿਗੁਰੂ ਦੀ ਦੌਲਤ ਉਕਾ ਹੀ ਪਰਾਪਤ ਨਹੀਂ ਹੁੰਦੀ।
ਸੂਹੀ (ਮਃ ੪) (੧੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੩੪ ਪੰ. ੨
Raag Suhi Guru Ram Das