Gurbani Quotes

ਜਿਥੈ ਹਰਿ ਆਰਾਧੀਐ ਤਿਥੈ ਹਰਿ ਮਿਤੁ ਸਹਾਈ ॥ ਗੁਰ ਕਿਰਪਾ ਤੇ ਹਰਿ ਮਨਿ ਵਸੈ ਹੋਰਤੁ ਬਿਧਿ ਲਇਆ ਨ ਜਾਈ ॥੧॥

ਜਿਥੈ ਹਰਿ ਆਰਾਧੀਐ ਤਿਥੈ ਹਰਿ ਮਿਤੁ ਸਹਾਈ ॥

Jithhai Har Aaraadhheeai Thithhai Har Mith Sehaaee ||

Wherever the Lord is worshipped in adoration, there the Lord becomes one's friend and helper.

ਜਿਥੇ ਕਿਤੇ ਭੀ ਸਾਹਿਬ ਬਿਮਰਿਆ ਜਾਂਦਾ ਹੈ, ਉਥੇ ਹੀ ਸਾਹਿਬ ਸੱਜਣ ਅਤੇ ਸਹਾਇਕ ਹੁੰਦਾ ਹੈ।

ਸੂਹੀ (ਮਃ ੪) (੧੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੩੩ ਪੰ. ੧੯ 
Raag Suhi Guru Ram Das

ਗੁਰ ਕਿਰਪਾ ਤੇ ਹਰਿ ਮਨਿ ਵਸੈ ਹੋਰਤੁ ਬਿਧਿ ਲਇਆ ਨ ਜਾਈ ॥੧॥

Gur Kirapaa Thae Har Man Vasai Horath Bidhh Laeiaa N Jaaee ||1||

By Guru's Grace, the Lord comes to dwell in the mind; He cannot be obtained in any other way. ||1||

ਗੁਰਾਂ ਦੀ ਮਿਹਰ ਦੁਆਰਾ ਵਾਹਿਗੁਰੂ ਹਿਰਦੇ ਅੰਦਰ ਵਸਦਾ ਹੈ। ਕਿਸੇ ਹੋਰ ਤਰੀਕੇ ਨਾਲ ਉਹ ਪਾਇਆ ਨਹੀਂ ਜਾ ਸਕਦਾ।

ਸੂਹੀ (ਮਃ ੪) (੧੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੩੪ ਪੰ. ੧ 
Raag Suhi Guru Ram Das

Useful Links