ਫਰੀਦਾ ਸੋਈ ਸਰਵਰੁ ਢੂਢਿ ਲਹੁ ਜਿਥਹੁ ਲਭੀ ਵਥੁ ॥
Fareedhaa Soee Saravar Dtoodt Lahu Jithhahu Labhee Vathh ||
Fareed, seek that sacred pool, in which the genuine article is found.
ਫਰੀਦ ਤੂੰ ਉਸ ਤਾਲਾਬ ਨੂੰ ਭਾਲ, ਜਿਥੇ ਅਸਲੀ ਵਸਤੂ ਲਭਣੀ ਹੈ।
ਸਲੋਕ ਫਰੀਦ ਜੀ (ਭ. ਫਰੀਦ) (੫੩):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੦ ਪੰ. ੧੪
Salok Baba Sheikh Farid
ਛਪੜਿ ਢੂਢੈ ਕਿਆ ਹੋਵੈ ਚਿਕੜਿ ਡੁਬੈ ਹਥੁ ॥੫੩॥
Shhaparr Dtoodtai Kiaa Hovai Chikarr Ddubai Hathh ||53||
Why do you bother to search in the pond? Your hand will only sink into the mud. ||53||
ਟੋਭੇ ਵਿੱਚ ਭਾਲਣ ਦਾ ਕੀ ਫਾਇਦਾ ਹੈ? ਬੰਦੇ ਦਾ ਹੱਥ ਗਾਰੇ ਵਿੱਚ ਹੀ ਖੁਭਦਾ ਹੈ।
ਸਲੋਕ ਫਰੀਦ ਜੀ (ਭ. ਫਰੀਦ) (੫੩):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੦ ਪੰ. ੧੫
Salok Baba Sheikh Farid