ਫਰੀਦਾ ਬਾਰਿ ਪਰਾਇਐ ਬੈਸਣਾ ਸਾਂਈ ਮੁਝੈ ਨ ਦੇਹਿ ॥
Fareedhaa Baar Paraaeiai Baisanaa Saanee Mujhai N Dhaehi ||
Fareed begs, O Lord, do not make me sit at another's door.
ਫਰੀਦ ਫਰਿਆਦ ਕਰਦਾ ਹੈ ਕਿ ਹੇ ਮੇਰੇ ਸੁਆਮੀ ਤੂੰ ਮੈਨੂੰ ਹੋਰਸ ਦੇ ਬੂਹੇ ਉਤੇ ਨਾਂ ਬਿਠਾਲ।
ਸਲੋਕ ਫਰੀਦ ਜੀ (ਭ. ਫਰੀਦ) (੪੨):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੦ ਪੰ. ੧
Salok Baba Sheikh Farid
ਜੇ ਤੂ ਏਵੈ ਰਖਸੀ ਜੀਉ ਸਰੀਰਹੁ ਲੇਹਿ ॥੪੨॥
Jae Thoo Eaevai Rakhasee Jeeo Sareerahu Laehi ||42||
If this is the way you are going to keep me, then go ahead and take the life out of my body. ||42||
ਜੇਕਰ ਤੂੰ ਮੈਨੂੰ ਇਸ ਤਰ੍ਹਾਂ ਹੀ ਰਖਨਾ ਹੈ, ਤਾਂ ਤੂੰ ਮੇਰੀ ਦੇਹ ਵਿਚੋਂ ਜਾਨ ਨੂੰ ਕੱਢ ਲੈ।
ਸਲੋਕ ਫਰੀਦ ਜੀ (ਭ. ਫਰੀਦ) (੪੨):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੦ ਪੰ. ੨
Salok Baba Sheikh Farid