ਦੇਖੁ ਫਰੀਦਾ ਜੁ ਥੀਆ ਦਾੜੀ ਹੋਈ ਭੂਰ ॥
Dhaekh Fareedhaa J Thheeaa Dhaarree Hoee Bhoor ||
See, Fareed, what has happened: your beard has become grey.
ਵੇਖ, ਹੇ ਫਰੀਦ! ਕੀ ਹੋ ਗਿਆ ਹੈ। ਤੇਰੀ ਦਾੜੀ ਚਿੱਟੀ ਥੀ ਗਈ ਹੈ।
ਸਲੋਕ ਫਰੀਦ ਜੀ (ਭ. ਫਰੀਦ) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੮ ਪੰ. ੭
Salok Baba Sheikh Farid
ਅਗਹੁ ਨੇੜਾ ਆਇਆ ਪਿਛਾ ਰਹਿਆ ਦੂਰਿ ॥੯॥
Agahu Naerraa Aaeiaa Pishhaa Rehiaa Dhoor ||9||
That which is coming is near, and the past is left far behind. ||9||
ਇਸ ਲਈ ਭਵਿੱਖਤ ਲਾਗੇ ਹੀ ਆ ਗਿਆ ਹੈ ਅਤੇ ਭੁਤਕਾਲ ਬਹੁਤ ਦੁਰੇਡੇ ਰਹਿ ਗਿਆ ਹੈ।
ਸਲੋਕ ਫਰੀਦ ਜੀ (ਭ. ਫਰੀਦ) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੮ ਪੰ. ੭
Salok Baba Sheikh Farid