ਫਰੀਦਾ ਜੋ ਤੈ ਮਾਰਨਿ ਮੁਕੀਆਂ ਤਿਨ੍ਹ੍ਹਾ ਨ ਮਾਰੇ ਘੁੰਮਿ ॥
Fareedhaa Jo Thai Maaran Mukeeaaan Thinhaa N Maarae Ghunm ||
Fareed, do not turn around and strike those who strike you with their fists.
ਫਰੀਦ! ਜਿਹੜੇ ਤੈਨੂੰ ਹੂਰੇ ਮਾਰਦੇ ਹਨ, ਪਰਤ ਕੇ ਤੂੰ ਉਨ੍ਹਾਂ ਨੂੰ ਇੰਜ ਨਾਂ ਮਾਰ।
ਸਲੋਕ ਫਰੀਦ ਜੀ (ਭ. ਫਰੀਦ) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੮ ਪੰ. ੫
Salok Baba Sheikh Farid
ਆਪਨੜੈ ਘਰਿ ਜਾਈਐ ਪੈਰ ਤਿਨ੍ਹ੍ਹਾ ਦੇ ਚੁੰਮਿ ॥੭॥
Aapanarrai Ghar Jaaeeai Pair Thinhaa Dhae Chunm ||7||
Kiss their feet, and return to your own home. ||7||
ਤੂੰ ਉਨ੍ਹਾਂ ਦੇ ਪੈਰ ਚੁੰਮ ਅਤੇ ਅਤੇ ਆਪਣੇ ਗ੍ਰਹਿ ਨੂੰ ਜਾ।
ਸਲੋਕ ਫਰੀਦ ਜੀ (ਭ. ਫਰੀਦ) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੮ ਪੰ. ੫
Salok Baba Sheikh Farid