ਫਰੀਦਾ ਜੇ ਜਾਣਾ ਤਿਲ ਥੋੜੜੇ ਸੰਮਲਿ ਬੁਕੁ ਭਰੀ ॥
Fareedhaa Jae Jaanaa Thil Thhorrarrae Sanmal Buk Bharee ||
Fareed, if I had known that I had so few sesame seeds, I would have been more careful with them in my hands.
ਫਰੀਦ! ਜੇਕਰ ਮੈਂ ਜਾਣਦਾ ਹੁੰਦਾ ਕਿ ਮੇਰੇ ਸੁਆਸਾ ਦੇ ਕੁੰਗਦ ਐਨੇ ਥੋੜ੍ਹੇ ਹਨ, ਤਾਂ ਮੈਂ ਸੋਚ ਸਮਝ ਕੇ ਆਪਣਾ ਉਂਜਲ ਭਰਦਾ।
ਸਲੋਕ ਫਰੀਦ ਜੀ (ਭ. ਫਰੀਦ) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੮ ਪੰ. ੨
Salok Baba Sheikh Farid
ਜੇ ਜਾਣਾ ਸਹੁ ਨੰਢੜਾ ਤਾਂ ਥੋੜਾ ਮਾਣੁ ਕਰੀ ॥੪॥
Jae Jaanaa Sahu Nandtarraa Thaan Thhorraa Maan Karee ||4||
If I had known that my Husband Lord was so young and innocent, I would not have been so arrogant. ||4||
ਜੇਕਰ ਮੈਨੂੰ ਪਤਾ ਹੁੰਦਾ ਕਿ ਮੇਰਾ ਕੰਤ ਐਨ ਨਿਆਣਾ ਹੈ, ਤਦ ਮੈਂ ਘਟ ਹੰਕਾਰ ਕਰਦੀ।
ਸਲੋਕ ਫਰੀਦ ਜੀ (ਭ. ਫਰੀਦ) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੮ ਪੰ. ੨
Salok Baba Sheikh Farid