ਮਨ ਰੇ ਸਾਚਾ ਗਹੋ ਬਿਚਾਰਾ ॥
Man Rae Saachaa Geho Bichaaraa ||
O mind, embrace true contemplation.
ਹੇ ਬੰਦੇ! ਤੂੰ ਸੱਚੀ ਸੋਚ ਸਮਝ ਧਾਰਨ ਕਰ।
ਜੈਤਸਰੀ (ਮਃ ੯) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੦੩ ਪੰ. ੭
Raag Jaitsiri Guru Teg Bahadur
ਰਾਮ ਨਾਮ ਬਿਨੁ ਮਿਥਿਆ ਮਾਨੋ ਸਗਰੋ ਇਹੁ ਸੰਸਾਰਾ ॥੧॥ ਰਹਾਉ ॥
Raam Naam Bin Mithhiaa Maano Sagaro Eihu Sansaaraa ||1|| Rehaao ||
Without the Lord's Name, know that this whole world is false. ||1||Pause||
ਤੂੰ ਮੰਨ ਲੈ ਕਿ ਪ੍ਰਭੂ ਦੇ ਨਾਮ ਦੇ ਬਗੈਰ, ਇਹ ਸਾਰਾ ਜਗਤ ਝੂਠਾ ਹੈ ਠਹਿਰਾਉ।
ਜੈਤਸਰੀ (ਮਃ ੯) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੦੩ ਪੰ. ੭
Raag Jaitsiri Guru Teg Bahadur