ਜਾ ਕਉ ਭਏ ਗੋਵਿੰਦ ਸਹਾਈ ॥
Jaa Ko Bheae Govindh Sehaaee ||
One who has the Lord of the Universe as his help and support
ਜਿਸ ਦਾ ਮਦਦਗਾਰ ਸ੍ਰਿਸ਼ਟੀ ਦਾ ਸੁਆਮੀ ਹੋ ਵੰਞਦਾ ਹੈ,
ਜੈਤਸਰੀ (ਮਃ ੫) (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੦੧ ਪੰ. ੯
Raag Jaitsiri Guru Arjan Dev
ਸੂਖ ਸਹਜ ਆਨੰਦ ਸਗਲ ਸਿਉ ਵਾ ਕਉ ਬਿਆਧਿ ਨ ਕਾਈ ॥੧॥ ਰਹਾਉ ॥
Sookh Sehaj Aanandh Sagal Sio Vaa Ko Biaadhh N Kaaee ||1|| Rehaao ||
Is blessed with all peace, poise and bliss; no afflictions cling to him. ||1||Pause||
ਉਹ ਸਾਰਾ ਆਰਾਮ, ਅਡੋਲਤਾ ਅਤੇ ਖੁਸ਼ੀ ਪਾ ਲੈਂਦਾ ਹੈ ਅਤੇ ਉਸ ਨੂੰ ਕੋਈ ਬਿਮਾਰੀ ਨਹੀਂ ਚਿਮੜਦੀ। ਠਹਿਰਾਉ।
ਜੈਤਸਰੀ (ਮਃ ੫) (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੦੧ ਪੰ. ੯
Raag Jaitsiri Guru Arjan Dev