Gurbani Quotes

ਸਰਬ ਸਬਦੰ ਏਕ ਸਬਦੰ ਜੇ ਕੋ ਜਾਣੈ ਭੇਉ ॥ ਨਾਨਕੁ ਤਾ ਕਾ ਦਾਸੁ ਹੈ ਸੋਈ ਨਿਰੰਜਨ ਦੇਉ ॥੩॥

ਸਰਬ ਸਬਦੰ ਏਕ ਸਬਦੰ ਜੇ ਕੋ ਜਾਣੈ ਭੇਉ ॥

Sarab Sabadhan Eaek Sabadhan Jae Ko Jaanai Bhaeo ||

The Way of all is the Way of the One; Nanak is a slave to one who knows this secret;

ਸਾਰਿਆਂ ਦਾ ਫਰਜ, ਇਕ ਸਾਹਿਬ ਦੇ ਸਿਮਰਨ ਦਾ ਫਰਜ ਹੈ।

ਆਸਾ ਵਾਰ (ਮਃ ੧) (੧੨) ਸ. (੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੪੬੯ ਪੰ. ੧੪ 
Raag Asa Guru Angad Dev


ਨਾਨਕੁ ਤਾ ਕਾ ਦਾਸੁ ਹੈ ਸੋਈ ਨਿਰੰਜਨ ਦੇਉ ॥੩॥

Naanak Thaa Kaa Dhaas Hai Soee Niranjan Dhaeo ||3||

He himself is the Immaculate Divine Lord. ||3||

ਜੇਕਰ ਕੋਈ ਜਣਾ ਇਸ ਭੇਤ ਨੂੰ ਜਾਣਦਾ ਹੈ, ਨਾਨਕ ਉਸ ਦਾ ਨਫਰ ਹੈ। ਉਹ ਖੁਦ ਹੀ ਪਵਿੱਤਰ ਪ੍ਰਭੂ ਹੈ।

ਆਸਾ ਵਾਰ (ਮਃ ੧) (੧੨) ਸ. (੨) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੪੬੯ ਪੰ. ੧੪ 

 

Useful Links