ਕਹੁ ਨਾਨਕ ਕਰਤੇ ਕੀਆ ਬਾਤਾ ਜੋ ਕਿਛੁ ਕਰਣਾ ਸੁ ਕਰਿ ਰਹਿਆ ॥੨॥
Kahu Naanak Karathae Keeaa Baathaa Jo Kishh Karanaa S Kar Rehiaa ||2||
Nanak speaks the stories of the Creator Lord; whatever He is to do, He does. ||2||
ਨਾਨਕ ਸਿਰਜਣਹਾਰ ਦੀਆਂ ਵਾਰਤਾਵਾਂ ਬਿਆਨ ਕਰਦਾ ਹੈ, ਜਿਹੜਾ ਕੁਝ ਪ੍ਰਭੂ ਨੇ ਕਰਨਾ ਹੈ, ਉਸ ਨੂੰ ਉਹ ਕਰੀ ਜਾ ਰਿਹਾ ਹੈ।
ਆਸਾ ਵਾਰ (ਮਃ ੧) (੧੨) ਸ. (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੪੬੯ ਪੰ. ੧੨
Raag Asa Guru Nanak Dev