Gurbani Quotes

ਦੁਖੁ ਦਾਰੂ ਸੁਖੁ ਰੋਗੁ ਭਇਆ ਜਾ ਸੁਖੁ ਤਾਮਿ ਨ ਹੋਈ ॥ ਤੂੰ ਕਰਤਾ ਕਰਣਾ ਮੈ ਨਾਹੀ ਜਾ ਹਉ ਕਰੀ ਨ ਹੋਈ ॥੧॥

ਦੁਖੁ ਦਾਰੂ ਸੁਖੁ ਰੋਗੁ ਭਇਆ ਜਾ ਸੁਖੁ ਤਾਮਿ ਨ ਹੋਈ ॥

Dhukh Dhaaroo Sukh Rog Bhaeiaa Jaa Sukh Thaam N Hoee ||

Suffering is the medicine, and pleasure the disease, because where there is pleasure, there is no desire for God.

ਦੁਖ ਦਵਾਈ ਹੈ, ਅਤੇ ਖੁਸ਼ੀ ਬੀਮਾਰੀ। ਜਦ ਖੁਸ਼ੀ ਹੁੰਦੀ ਹੈ, ਤਦ ਵਾਹਿਗੁਰੂ ਲਈ ਚਾਹ ਨਹੀਂ ਹੁੰਦੀ।

ਆਸਾ ਵਾਰ (ਮਃ ੧) (੧੨) ਸ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੬੯ ਪੰ. ੯ 
Raag Asa Guru Nanak Dev


ਤੂੰ ਕਰਤਾ ਕਰਣਾ ਮੈ ਨਾਹੀ ਜਾ ਹਉ ਕਰੀ ਨ ਹੋਈ ॥੧॥

Thoon Karathaa Karanaa Mai Naahee Jaa Ho Karee N Hoee ||1||

You are the Creator Lord; I can do nothing. Even if I try, nothing happens. ||1||

ਤੂੰ ਕਰਨਹਾਰ ਹੈਂ, ਮੈਂ ਕੁਝ ਨਹੀਂ ਕਰ ਸਕਦਾ। ਜੇਕਰ ਮੈਂ ਕੁਝ ਕਰਨ ਦੀ ਕੋਸ਼ਿਸ਼ ਭੀ ਕਰਾਂ, ਤਾਂ ਭੀ ਕੁਝ ਨਹੀਂ ਬਣਦਾ।

ਆਸਾ ਵਾਰ (ਮਃ ੧) (੧੨) ਸ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੬੯ ਪੰ. ੧੦ 
Raag Asa Guru Nanak Dev

Useful Links