ਅੰਮ੍ਰਿਤ ਨਾਮੁ ਪਰਮੇਸਰੁ ਤੇਰਾ ਜੋ ਸਿਮਰੈ ਸੋ ਜੀਵੈ ॥
Anmrith Naam Paramaesar Thaeraa Jo Simarai So Jeevai ||
Your Name, O Transcendent Lord, is Ambrosial Nectar; whoever meditates on it, lives.
ਹੇ ਸ਼੍ਰੋਮਣੀ ਸਾਹਿਬ! ਅੰਮ੍ਰਿਤ ਹੈ ਤੇਰਾ ਨਾਮ। ਕੇਵਲ ਓਹੀ ਜੀਉਂਦਾ ਹੈ ਜੋ ਇਸ ਨੂੰ ਆਰਾਧਦਾ ਹੈ।
ਸੋਰਠਿ (ਮਃ ੫) (੨੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੬ ਪੰ. ੧੨
Raag Sorath Guru Arjan Dev
ਜਿਸ ਨੋ ਕਰਮਿ ਪਰਾਪਤਿ ਹੋਵੈ ਸੋ ਜਨੁ ਨਿਰਮਲੁ ਥੀਵੈ ॥੨॥
Jis No Karam Paraapath Hovai So Jan Niramal Thheevai ||2||
One who is blessed with God's Grace - that humble servant becomes immaculate and pure. ||2||
ਜੋ ਵਾਹਿਗੁਰੂ ਦੀ ਦਇਆ ਦਾ ਪਾਤ੍ਰ ਹੁੰਦਾ ਹੈ, ਉਹ ਇਨਸਾਨ ਪਵਿੱਤਰ ਹੋ ਜਾਂਦਾ ਹੈ।
ਸੋਰਠਿ (ਮਃ ੫) (੨੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੬ ਪੰ. ੧੨
Raag Sorath Guru Arjan Dev