ਸੁਖਦਾਤਾ ਤੇਰੈ ਮਨਿ ਵਸੈ ਹਉਮੈ ਜਾਇ ਅਭਿਮਾਨੁ ॥
Sukhadhaathaa Thaerai Man Vasai Houmai Jaae Abhimaan ||
The Giver of peace shall dwell in your mind; you shall be rid of egotism and pride.
ਆਰਾਮ ਦੇਣਹਾਰ ਤੇਰੇ ਚਿੱਤ ਅੰਦਰ ਟਿਕ ਜਾਵੇਗਾ ਅਤੇ ਤੇਰਾ ਹੰਕਾਰ ਤੇ ਗਰੂਰ ਦੂਰ ਹੋ ਜਾਵੇਗਾ।
ਬਿਲਾਵਲੁ ਵਾਰ (ਮਃ ੪) (੬) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੫੧ ਪੰ. ੧੧
Raag Bilaaval Guru Amar Das
ਨਾਨਕ ਨਦਰੀ ਪਾਈਐ ਅੰਮ੍ਰਿਤੁ ਗੁਣੀ ਨਿਧਾਨੁ ॥੨॥
Naanak Nadharee Paaeeai Anmrith Gunee Nidhhaan ||2||
O Nanak, by His Grace, one is blessed with the Ambrosial Nectar of the treasure of virtue. ||2||
ਨਾਨਕ ਨੇਕੀਆਂ ਦੇ ਖਜਾਨੇ ਦੀ ਰਹਿਮਤ ਦੁਆਰਾ ਨਾਮ ਸੁਧਾ-ਰਸ ਦੀ ਦਾਤ ਪਰਾਪਤ ਹੁੰਦੀ ਹੈ।
ਬਿਲਾਵਲੁ ਵਾਰ (ਮਃ ੪) (੬) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੫੧ ਪੰ. ੧੨
Raag Bilaaval Guru Amar Das