ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ ॥
Pehilaa Maran Kabool Jeevan Kee Shhadd Aas ||
First, accept death, and give up any hope of life.
ਪਹਿਲ ਪ੍ਰਿਥਮੇ ਤੂੰ ਮੌਤ ਨੂੰ ਪ੍ਰਵਾਨ ਕਰ, ਜੀਉਣ ਦੀ ਉਮੈਦ ਨੂੰ ਲਾਹ ਦੇਹ,
ਮਾਰੂ ਵਾਰ² (ਮਃ ੫) (੨੩) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੨ ਪੰ. ੧੦
Raag Maaroo Guru Arjan Dev
ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ ॥੧॥
Hohu Sabhanaa Kee Raenukaa Tho Aao Hamaarai Paas ||1||
Become the dust of the feet of all, and then, you may come to me. ||1||
ਅਤੇ ਸਾਰਿਆਂ ਦੇ ਪੈਰਾਂ ਦੀ ਧੂੜ ਹੋ ਜਾ, ਕੇਵਲ ਤਾਂ ਹੀ ਤੂੰ ਮੇਰੇ ਕੋਲ ਆ।
ਮਾਰੂ ਵਾਰ² (ਮਃ ੫) (੨੩) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੨ ਪੰ. ੧੧
Raag Maaroo Guru Arjan Dev