ਧਰਤਿ ਸੁਹਾਵੀ ਸਫਲ ਥਾਨੁ ਪੂਰਨ ਭਏ ਕਾਮ ॥
Dhharath Suhaavee Safal Thhaan Pooran Bheae Kaam ||
The earth is beautified, all places are fruitful, and my affairs are perfectly resolved.
ਦੇਹ-ਖੇਤ ਸੁਹਾਵਣਾ ਹੋ ਜਾਂਦਾ ਹੈ, ਹਿਰਦਾ-ਸਥਾਨ ਸੁਲੱਖਣਾ ਹੋ ਜਾਂਦਾ ਹੈ, ਕਾਰਜ ਸਿਰੇ ਚੜ੍ਹ ਜਾਂਦੇ ਹਨ,
ਬਿਲਾਵਲੁ (ਮਃ ੫) (੭੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੯ ਪੰ. ੬
Raag Bilaaval Guru Arjan Dev
ਭਉ ਨਾਠਾ ਭ੍ਰਮੁ ਮਿਟਿ ਗਇਆ ਰਵਿਆ ਨਿਤ ਰਾਮ ॥੧॥
Bho Naathaa Bhram Mitt Gaeiaa Raviaa Nith Raam ||1||
Fear runs away, and doubt is dispelled, dwelling constantly upon the Lord. ||1||
ਡਰ ਭੱਜ ਜਾਂਦੇ ਹੈ ਅਤੇ ਸੰਦੇਹ ਦੂਹ ਹੋ ਜਾਂਦੇ ਹਨ; ਸਦਾ ਸਾਹਿਬ ਦਾ ਸਿਮਰਨ ਕਰਨ ਦੁਆਰਾ।
ਬਿਲਾਵਲੁ (ਮਃ ੫) (੭੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੯ ਪੰ. ੬
Raag Bilaaval Guru Arjan Dev