ਬਿਰਥੀ ਕਦੇ ਨ ਹੋਵਈ ਜਨ ਕੀ ਅਰਦਾਸਿ ॥
Birathhee Kadhae N Hovee Jan Kee Aradhaas ||
The prayer of the Lord's humble servant is never offered in vain.
ਰੱਬ ਦੇ ਗੋਲੇ ਦੀ ਪ੍ਰਾਰਥਨਾ ਕਦਾਚਿੱਤ ਵਿਅਰਥ ਨਹੀਂ ਜਾਂਦੀ।
ਬਿਲਾਵਲੁ (ਮਃ ੫) (੭੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੯ ਪੰ. ੧੧
Raag Bilaaval Guru Arjan Dev
ਨਾਨਕ ਜੋਰੁ ਗੋਵਿੰਦ ਕਾ ਪੂਰਨ ਗੁਣਤਾਸਿ ॥੨॥੧੩॥੭੭॥
Naanak Jor Govindh Kaa Pooran Gunathaas ||2||13||77||
Nanak takes the strength of the Perfect Lord of the Universe, the treasure of excellence. ||2||13||77||
ਨਾਨਕ ਦੇ ਪੱਲੇ ਗੁਣਾਂ ਦੇ ਖਜਾਨੇ, ਪੂਰੇ ਪ੍ਰਭੂ ਦੀ ਤਾਕਤ ਹੈ।
ਬਿਲਾਵਲੁ (ਮਃ ੫) (੭੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੯ ਪੰ. ੧੧
Raag Bilaaval Guru Arjan Dev