ਤੁਧੁ ਆਗੈ ਅਰਦਾਸਿ ਹਮਾਰੀ ਜੀਉ ਪਿੰਡੁ ਸਭੁ ਤੇਰਾ ॥
Thudhh Aagai Aradhaas Hamaaree Jeeo Pindd Sabh Thaeraa ||
I offer my prayer to You; my body and soul are all Yours.
ਤੇਰੇ ਮੂਹਰੇ ਮੇਰੀ ਪ੍ਰਾਰਥਨਾ ਹੈ। ਮੇਰੀ ਜਿੰਦੜੀ ਅਤੇ ਦੇਹਿ ਸਮੂਹ ਤੇਰੀਆਂ ਹਨ।
ਆਸਾ (ਮਃ ੫) (੪੯) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੩ ਪੰ. ੧੧
Raag Asa Guru Arjan Dev
ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੈ ਮੇਰਾ ॥੪॥੧੦॥੪੯॥
Kahu Naanak Sabh Thaeree Vaddiaaee Koee Naao N Jaanai Maeraa ||4||10||49||
Says Nanak, this is all Your greatness; no one even knows my name. ||4||10||49||
ਗੁਰੂ ਜੀ ਆਖਦੇ ਹਨ, ਸਾਰੀ ਮਹਾਨਤਾ ਤੇਰੀ ਹੈ। ਮੇਰਾ ਤਾਂ ਕੋਈ ਨਾਮ ਤੱਕ ਨਹੀਂ ਜਾਣਦਾ।
ਆਸਾ (ਮਃ ੫) (੪੯) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੩ ਪੰ. ੧੨
Raag Asa Guru Arjan Dev