ਜਿਨ ਵਡਿਆਈ ਤੇਰੇ ਨਾਮ ਕੀ ਤੇ ਰਤੇ ਮਨ ਮਾਹਿ ॥
Jin Vaddiaaee Thaerae Naam Kee Thae Rathae Man Maahi ||
Those who are blessed with the glorious greatness of Your Name - their minds are imbued with Your Love.
ਜਿਨ੍ਹਾਂ ਨੂੰ ਤੇਰੇ ਨਾਮ ਦੀ ਪ੍ਰਭਤਾ ਦੀ ਦਾਤ ਪਰਾਪਤ ਹੋਈ ਹੈ, ਹੇ ਪ੍ਰਭੂ! ਉਹ ਆਪਣੇ ਹਿਰਦੇ ਅੰਦਰ ਖੁਸ਼ੀ ਨਾਲ ਰੰਗੇ ਰਹਿੰਦੇ ਹਨ।
ਸਾਰੰਗ ਵਾਰ (ਮਃ ੪) (੪) ਸ. (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੮ ਪੰ. ੧੮
Raag Sarang Guru Angad Dev
ਨਾਨਕ ਅੰਮ੍ਰਿਤੁ ਏਕੁ ਹੈ ਦੂਜਾ ਅੰਮ੍ਰਿਤੁ ਨਾਹਿ ॥
Naanak Anmrith Eaek Hai Dhoojaa Anmrith Naahi ||
O Nanak, there is only One Ambrosial Nectar; there is no other nectar at all.
ਨਾਨਕ, ਕੇਵਲ ਇਕ ਹੀ ਨਾਮ-ਸੁਧਾਰਸ ਹੈ ਕੋਈ ਹੋਰ ਸੁਧਾਰਸ ਹੈ ਹੀ ਨਹੀਂ।
ਸਾਰੰਗ ਵਾਰ (ਮਃ ੪) (੪) ਸ. (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੮ ਪੰ. ੧੮
Raag Sarang Guru Angad Dev