ਕਹਿ ਕਬੀਰ ਚੇਤੈ ਨਹੀ ਮੂਰਖੁ ਮੁਗਧੁ ਗਵਾਰੁ ॥
Kehi Kabeer Chaethai Nehee Moorakh Mugadhh Gavaar ||
Says Kabeer, the fools, the idiots and the brutes do not remember the Lord.
ਕਬੀਰ ਜੀ ਆਖਦੇ ਹਨ, ਬੇਵਕੂਫ਼, ਬੱਧੂ ਅਤੇ ਵਹਿਸ਼ੀ ਆਪਣੇ ਸੁਆਮੀ ਦਾ ਸਿਮਰਨ ਨਹੀਂ ਕਰਦੇ।
ਮਾਰੂ (ਭ. ਕਬੀਰ) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੫ ਪੰ. ੧੯
Raag Maaroo Bhagat Kabir
ਰਾਮੁ ਨਾਮੁ ਜਾਨਿਓ ਨਹੀ ਕੈਸੇ ਉਤਰਸਿ ਪਾਰਿ ॥੪॥੧॥
Raam Naam Jaaniou Nehee Kaisae Outharas Paar ||4||1||
They do not know the Lord's Name; how can they be carried across? ||4||1||
ਉਹ ਪ੍ਰਭੂ ਦੇ ਨਾਮ ਨੂੰ ਅਨੁਭਵ ਨਹੀਂ ਕਰਦੇ। ਉਨ੍ਹਾਂ ਦਾ ਕਿਸ ਤਰ੍ਹਾਂ ਪਾਰ ਉਤਾਰਾ ਹੋਵੇਗਾ।
ਮਾਰੂ (ਭ. ਕਬੀਰ) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੫ ਪੰ. ੧੯
Raag Maaroo Bhagat Kabir