ਸੋ ਕਿਉ ਮਨਹੁ ਵਿਸਾਰੀਐ ਸਦਾ ਸਦਾ ਦਾਤਾਰੁ ਜੀਉ ॥
So Kio Manahu Visaareeai Sadhaa Sadhaa Dhaathaar Jeeo ||
How can you forget Him from your mind? He is the Great Giver, forever and ever.
ਤੂੰ ਉਸ ਨੂੰ ਆਪਣੇ ਚਿੱਤੋਂ ਕਿਉਂ ਭੁਲਾਉਂਦਾ ਹੈ? ਹੇ ਬੰਦਿਆ! ਜੋ ਹਮੇਸ਼ਾਂ ਤੇ ਹਮੇਸ਼ਾਂ ਤੈਨੂੰ ਦਾਤਾਂ ਦੇਣ ਵਾਲਾ ਹੈ।
ਸੂਹੀ (ਮਃ ੧) ਅਸਟ. (੨) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੧ ਪੰ. ੧੪
Raag Suhi Guru Nanak Dev
ਨਾਨਕ ਨਾਮੁ ਨ ਵੀਸਰੈ ਨਿਧਾਰਾ ਆਧਾਰੁ ਜੀਉ ॥੮॥੧॥੨॥
Naanak Naam N Veesarai Nidhhaaraa Aadhhaar Jeeo ||8||1||2||
Nanak shall never forget the Naam, the Name of the Lord, the Support of the unsupported. ||8||1||2||
ਨਾਨਕ ਨੂੰ ਨਾਮ ਨਾਂ ਭੁੱਲੇ, ਜੋ ਨਿਆਸਰਿਆਂ ਦਾ ਆਸਰਾ ਹੈ।
ਸੂਹੀ (ਮਃ ੧) ਅਸਟ. (੨) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੭੫੧ ਪੰ. ੧੪
Raag Suhi Guru Nanak Dev