ਚਿਟੇ ਜਿਨ ਕੇ ਕਪੜੇ ਮੈਲੇ ਚਿਤ ਕਠੋਰ ਜੀਉ ॥
Chittae Jin Kae Kaparrae Mailae Chith Kathor Jeeo ||
Those who wear white clothes, but have filthy and stone-hearted minds,
ਜੋ ਸੁਫੈਦ ਬਸਤ੍ਰ ਪਾਉਂਦੇ ਹਨ, ਪ੍ਰੰਤੂ ਜਿਨ੍ਹਾਂ ਦਾ ਦਿਲ ਪਲੀਤ ਤੇ ਨਿਰਦਈ ਹੈ,
ਸੂਹੀ (ਮਃ ੧) ਅਸਟ. (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੧ ਪੰ. ੬
Raag Suhi Guru Nanak Dev
ਤਿਨ ਮੁਖਿ ਨਾਮੁ ਨ ਊਪਜੈ ਦੂਜੈ ਵਿਆਪੇ ਚੋਰ ਜੀਉ ॥
Thin Mukh Naam N Oopajai Dhoojai Viaapae Chor Jeeo ||
May chant the Lord's Name with their mouths, but they are engrossed in duality; they are thieves.
ਉਹ ਆਪਣੇ ਮੂੰਹ ਨਾਲ ਨਾਮ ਦਾ ਉਚਾਰਨ ਨਹੀਂ ਕਰਦੇ ਅਤੇ ਦਵੈਤ-ਭਾਵ ਵਿੱਚ ਗਲਤਾਨ ਹੋਏ ਹੋਏ ਹਨ।
ਸੂਹੀ (ਮਃ ੧) ਅਸਟ. (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੧ ਪੰ. ੬
Raag Suhi Guru Nanak Dev