Gurbani Quotes

ਮੁਕਤਿ ਮਾਲ ਕਨਿਕ ਲਾਲ ਹੀਰਾ ਮਨ ਰੰਜਨ ਕੀ ਮਾਇਆ ॥ ਹਾ ਹਾ ਕਰਤ ਬਿਹਾਨੀ ਅਵਧਹਿ ਤਾ ਮਹਿ ਸੰਤੋਖੁ ਨ ਪਾਇਆ ॥੨॥

ਮੁਕਤਿ ਮਾਲ ਕਨਿਕ ਲਾਲ ਹੀਰਾ ਮਨ ਰੰਜਨ ਕੀ ਮਾਇਆ ॥

Mukath Maal Kanik Laal Heeraa Man Ranjan Kee Maaeiaa ||

Pearl necklaces, gold, rubies and diamonds please the mind, but they are only Maya.

ਮੌਤੀਆਂ ਦੀਆਂ ਮਾਲਾਂ, ਸੋਨਾ ਜਵਾਹਿਰਾਤ ਅਤੇ ਮਾਣਕ ਚਿੱਤ ਨੂੰ ਖੁਸ਼ ਕਰਨ ਵਾਲੇ ਪਦਾਰਥ ਹਨ।

ਜੈਤਸਰੀ (ਮਃ ੫) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੦੦ ਪੰ. ੪ 
Raag Jaitsiri Guru Arjan Dev

ਹਾ ਹਾ ਕਰਤ ਬਿਹਾਨੀ ਅਵਧਹਿ ਤਾ ਮਹਿ ਸੰਤੋਖੁ ਨ ਪਾਇਆ ॥੨॥

Haa Haa Karath Bihaanee Avadhhehi Thaa Mehi Santhokh N Paaeiaa ||2||

Possessing them, one passes his life in agony; he obtains no contentment from them. ||2||

ਆਦਮੀ ਦੀ ਆਰਬਲਾ ਇਨ੍ਹਾਂ ਨੂੰ ਇਕੱਤਰ ਕਰਨ ਦੇ ਦੁਖ ਵਿੱਚ ਬੀਤ ਜਾਂਦੀ ਹੈ। ਫਿਰ ਵੀ ਉਨ੍ਹਾਂ ਵਿੱਚ ਉਸ ਨੂੰ ਸਬਰ ਪ੍ਰਾਪਤ ਨਹੀਂ ਹੁੰਦਾ।

ਜੈਤਸਰੀ (ਮਃ ੫) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੦੦ ਪੰ. ੪ 
Raag Jaitsiri Guru Arjan Dev

Useful Links