Gurbani Quotes

ਮਾਤ ਪਿਤਾ ਬਨਿਤਾ ਸੁਤ ਬੰਧਪ ਇਸਟ ਮੀਤ ਅਰੁ ਭਾਈ ॥ ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤਹਿ ਕੋ ਨ ਸਹਾਈ ॥੧॥

ਮਾਤ ਪਿਤਾ ਬਨਿਤਾ ਸੁਤ ਬੰਧਪ ਇਸਟ ਮੀਤ ਅਰੁ ਭਾਈ ॥

Maath Pithaa Banithaa Suth Bandhhap Eisatt Meeth Ar Bhaaee ||

Mother, father, spouse, children, relatives, lovers, friends and siblings meet,

ਮਾਂ, ਪਿਓ, ਪਤਨੀ, ਪੁੱਤ੍ਰ, ਸਨਬੰਧੀ, ਪ੍ਰੇਮੀ, ਮਿੱਤ੍ਰ, ਅਤੇ ਭਰਾ,

ਜੈਤਸਰੀ (ਮਃ ੫) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੦੦ ਪੰ. ੩ 
Raag Jaitsiri Guru Arjan Dev

ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤਹਿ ਕੋ ਨ ਸਹਾਈ ॥੧॥

Poorab Janam Kae Milae Sanjogee Anthehi Ko N Sehaaee ||1||

Having been associated in previous lives; but none of them will be your companion and support in the end. ||1||

ਪਿਛਲੇ ਜਨਮਾਂ ਦੇ ਸੰਗੀ ਹੋਣ ਕਰ ਕੇ ਮਿਲਦੇ ਹਨ, ਪ੍ਰੰਤੂ ਅਖੀਰ ਦੇ ਵੇਲੇ ਕੋਈ ਸਹਾਇਕ ਨਹੀਂ ਹੁੰਦਾ।

ਜੈਤਸਰੀ (ਮਃ ੫) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੦੦ ਪੰ. ੩ 
Raag Jaitsiri Guru Arjan Dev

Useful Links