ਨਿਰਭਉ ਸਦਾ ਦਇਆਲੁ ਹੈ ਸਭਨਾ ਕਰਦਾ ਸਾਰ ॥
Nirabho Sadhaa Dhaeiaal Hai Sabhanaa Karadhaa Saar ||
The Fearless Lord is forever Merciful; He takes care of all.
ਭੈ-ਰਹਿਤ ਪ੍ਰਭੂ ਸਦੀਵ ਹੀ ਮਿਹਰਬਾਨ ਹੈ। ਉਹ ਸਾਰਿਆਂ ਦੀ ਸੰਭਾਲ ਕਰਦਾ ਹੈ।
ਸਿਰੀਰਾਗੁ (ਮਃ ੩) (੩੬) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੨੭ ਪੰ. ੧੧
Sri Raag Guru Amar Das
ਨਾਨਕ ਗੁਰਮੁਖਿ ਬੁਝੀਐ ਪਾਈਐ ਮੋਖ ਦੁਆਰੁ ॥੫॥੩॥੩੬॥
Naanak Guramukh Bujheeai Paaeeai Mokh Dhuaar ||5||3||36||
O Nanak, the Gurmukh understands, and finds the Door of Liberation. ||5||3||36||
ਹੇ ਨਾਨਕ! ਗੁਰਾਂ ਦੇ ਰਾਹੀਂ ਉਸ ਨੂੰ ਸਮਝਣ ਦੁਆਰਾ, ਇਨਸਾਨ ਮੁਕਤੀ ਦੇ ਦਰਵਾਜ਼ੇ ਨੂੰ ਪਾ ਲੈਂਦਾ ਹੈ।
ਸਿਰੀਰਾਗੁ (ਮਃ ੩) (੩੬) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੨੭ ਪੰ. ੧੨
Sri Raag Guru Amar Das