ਰਾਮ ਨਾਮਿ ਮਨੁ ਬੇਧਿਆ ਅਵਰੁ ਕਿ ਕਰੀ ਵੀਚਾਰੁ ॥
Raam Naam Man Baedhhiaa Avar K Karee Veechaar ||
My mind is pierced through by the Name of the Lord. What else should I contemplate?
ਵਿਆਪਕ ਸੁਆਮੀ ਦੇ ਨਾਮ ਨਾਲ ਮੇਰਾ ਮਨੂਆ ਵਿੰਨ੍ਹਿਆ ਗਿਆ ਹੈ। ਮੈਂ ਹੋਰ ਕਿਸ ਦਾ ਧਿਆਨ ਧਾਰਾਂ?
ਸਿਰੀਰਾਗੁ (ਮਃ ੧) ਅਸਟ (੧੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨ ਪੰ. ੪
Sri Raag Guru Nanak Dev