Gurbani Quotes

ਜਗ ਰਚਨਾ ਸਭ ਝੂਠ ਹੈ ਜਾਨਿ ਲੇਹੁ ਰੇ ਮੀਤ ॥ ਕਹਿ ਨਾਨਕ ਥਿਰੁ ਨਾ ਰਹੈ ਜਿਉ ਬਾਲੂ ਕੀ ਭੀਤਿ ॥੪੯॥

ਜਗ ਰਚਨਾ ਸਭ ਝੂਠ ਹੈ ਜਾਨਿ ਲੇਹੁ ਰੇ ਮੀਤ ॥

Jag Rachanaa Sabh Jhooth Hai Jaan Laehu Rae Meeth ||

The world and its affairs are totally false; know this well, my friend.

ਸਮੂਹ ਕੂੜੀ ਹੈ ਸੰਸਾਰ ਦੀ ਬਨਾਵਟ। ਤੂੰ ਇਸ ਨੂੰ ਜਾਣ ਲੈ, ਹੇ ਮੇਰੇ ਮਿੱਤਰ।

ਸਲੋਕ ਵਾਰਾਂ ਤੇ ਵਧੀਕ (ਮਃ ੯) (੪੯):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੯ ਪੰ. ੨ 
Salok Guru Teg Bahadur


ਕਹਿ ਨਾਨਕ ਥਿਰੁ ਨਾ ਰਹੈ ਜਿਉ ਬਾਲੂ ਕੀ ਭੀਤਿ ॥੪੯॥

Kehi Naanak Thhir Naa Rehai Jio Baaloo Kee Bheeth ||49||

Says Nanak, it is like a wall of sand; it shall not endure. ||49||

ਨਾਨਕ, ਰੇਤੇ ਦੀ ਮਾਨੱਦ, ਇਹ ਮੁਸਤਕਿਲ ਨਹੀਂ ਰਹਿੰਦੀ।

ਸਲੋਕ ਵਾਰਾਂ ਤੇ ਵਧੀਕ (ਮਃ ੯) (੪੯):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੯ ਪੰ. ੨ 
Salok Guru Teg Bahadur

Useful Links