ਖਸਮੁ ਵਿਸਾਰਹਿ ਤੇ ਕਮਜਾਤਿ ॥
Khasam Visaarehi Thae Kamajaath ||
Those who forget their Lord and Master are vile and despicable.
ਅਧਮ ਹਨ ਉਹ ਜਿਹੜੇ ਆਪਣੇ ਮਾਲਕ ਨੂੰ ਭੁਲਾੳਦੇ ਹਨ।
ਸੋਦਰੁ ਆਸਾ (ਮਃ ੧) (੩) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦ ਪੰ. ੧
Raag Asa Guru Nanak Dev
ਨਾਨਕ ਨਾਵੈ ਬਾਝੁ ਸਨਾਤਿ ॥੪॥੩॥
Naanak Naavai Baajh Sanaath ||4||3||
O Nanak, without the Name, they are wretched outcasts. ||4||3||
ਹੇ ਨਾਨਕ! ਰੱਬ ਦੇ ਨਾਮ ਦੇ ਬਗੈਰ ਇਨਸਾਨ ਛੇਕੇ ਹੋਏ ਨੀਚ ਹਨ।
ਸੋਦਰੁ ਆਸਾ (ਮਃ ੧) (੩) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੦ ਪੰ. ੧
Raag Asa Guru Nanak Dev