ਜਿਸੁ ਤੂ ਦੇਹਿ ਤਿਸੈ ਕਿਆ ਚਾਰਾ ॥
Jis Thoo Dhaehi Thisai Kiaa Chaaraa ||
Those, unto whom You give-how can they think of any other?
ਜਿਨੂੰ ਤੂੰ ਦਿੰਦਾ ਹੈਂ। ਉਹ ਕਿਉਂ ਕਿਸੇ ਹੋਰ ਜ਼ਰੀਏ ਦਾ ਖਿਆਲ ਕਰੇ?
ਸੋਦਰੁ ਆਸਾ (ਮਃ ੧) (੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੯ ਪੰ. ੧੪
Raag Asa Guru Nanak Dev
ਨਾਨਕ ਸਚੁ ਸਵਾਰਣਹਾਰਾ ॥੪॥੨॥
Naanak Sach Savaaranehaaraa ||4||2||
O Nanak, the True One embellishes and exalts. ||4||2||
ਹੇ ਨਾਨਕ! ਸਤਿਪੁਰਖ ਖੁਦ ਹੀ ਸ਼ਿੰਗਾਰਣ ਵਾਲਾ ਹੈ।
ਸੋਦਰੁ ਆਸਾ (ਮਃ ੧) (੨) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੯ ਪੰ. ੧੫
Raag Asa Guru Nanak Dev