ਕਹੈ ਨਾਨਕੁ ਜਿਸ ਨੋ ਆਪਿ ਤੁਠਾ ਤਿਨਿ ਅੰਮ੍ਰਿਤੁ ਗੁਰ ਤੇ ਪਾਇਆ ॥੧੩॥
Kehai Naanak Jis No Aap Thuthaa Thin Anmrith Gur Thae Paaeiaa ||13||
Says Nanak, he with whom the Lord is pleased, obtains the Name nectar through the Guru.
ਗੁਰੂ ਜੀ ਆਖਦੇ ਹਨ ਜਿਸ ਨਾਲ ਪ੍ਰਭੂ ਪ੍ਰਸੰਨ ਹੈ, ਉਹ ਗੁਰਾਂ ਦੇ ਰਾਹੀਂ ਨਾਮ-ਸੁਧਾਰੱਸ ਨੂੰ ਪਾ ਲੈਂਦਾ ਹੈ।
ਰਾਮਕਲੀ ਅਨੰਦ (ਮਃ ੩) (੧੩):੫ - ਗੁਰੂ ਗ੍ਰੰਥ ਸਾਹਿਬ : ਅੰਗ ੯੧੮ ਪੰ. ੧੭
Raag Raamkali Guru Amar Das