ਭਰਮਿ ਭੂਲੇ ਨਰ ਕਰਤ ਕਚਰਾਇਣ ॥
Bharam Bhoolae Nar Karath Kacharaaein ||
Deluded and confused by doubt, the mortal practices falsehood.
ਸੰਦੇਹ ਅੰਦਰ ਭੁਲਿਆ ਹੋਇਆ ਬੰਦਾ ਕੂੜੀਆਂ ਗੱਲਾਂ ਕਰਦਾ ਹੈ।
ਭੈਰਉ (ਮਃ ੫) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੬ ਪੰ. ੨
Raag Bhaira-o Guru Arjan Dev
ਜਨਮ ਮਰਣ ਤੇ ਰਹਤ ਨਾਰਾਇਣ ॥੧॥ ਰਹਾਉ ॥
Janam Maran Thae Rehath Naaraaein ||1|| Rehaao ||
The Lord is beyond birth and death. ||1||Pause||
ਜੰਮਣ ਅਤੇ ਮਰਨ ਦੇ ਬਗੈਰ ਹੈ ਉਹ ਸਰਬ ਵਿਆਪਕ ਸੁਆਮੀ! ਠਹਿਰਾਉ।
ਭੈਰਉ (ਮਃ ੫) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੬ ਪੰ. ੩
Raag Bhaira-o Guru Arjan Dev