ਵਡੀ ਵਡਿਆਈ ਗੁਰ ਸੇਵਾ ਤੇ ਪਾਏ ॥
Vaddee Vaddiaaee Gur Saevaa Thae Paaeae ||
They obtain glorious greatness by serving the Guru.
ਗੁਰਾਂ ਦੀ ਟਹਿਲ ਸੇਵਾ ਤੋਂ ਉਹ ਪਰਮ ਸ਼ੋਭਾ ਪਾ ਲੈਂਦਾ ਹੈ।
ਗਉੜੀ (ਮਃ ੩) (੨੯) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੬੦ ਪੰ. ੧੪
Raag Gauri Guaarayree Guru Amar Das
ਨਾਨਕ ਨਾਮਿ ਰਤੇ ਹਰਿ ਨਾਮਿ ਸਮਾਏ ॥੪॥੯॥੨੯॥
Naanak Naam Rathae Har Naam Samaaeae ||4||9||29||
O Nanak, those who are attuned to the Name are absorbed in the Lord's Name. ||4||9||29||
ਨਾਨਕ ਜੋ ਨਾਮ ਨਾਲ ਰੰਗੀਜੇ ਹਨ, ਉਹ ਵਾਹਿਗੁਰੂ ਦੇ ਨਾਮ ਅੰਦਰ ਲੀਨ ਹੋ ਜਾਂਦੇ ਹਨ।
ਗਉੜੀ (ਮਃ ੩) (੨੯) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੬੦ ਪੰ. ੧੫
Raag Gauri Guaarayree Guru Amar Das