ਸਾਚੁ ਨਾਮੁ ਗੁਰ ਸਬਦਿ ਵੀਚਾਰਿ ॥
Saach Naam Gur Sabadh Veechaar ||
Through the Word of the Guru's Shabad, the Gurmukh reflects upon the True Name;
ਗੁਰਾਂ ਦੇ ਉਪਦੇਸ਼ ਦੁਆਰਾ, ਗੁਰੂ ਸਮਰਪਣ ਸਤਿਨਾਮ ਦਾ ਆਰਾਧਨ ਕਰਦਾ ਹੈ,
ਆਸਾ (ਮਃ ੧) (੨੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੫ ਪੰ. ੧੦
Raag Asa Guru Nanak Dev
ਗੁਰਮੁਖਿ ਸਾਚੇ ਸਾਚੈ ਦਰਬਾਰਿ ॥੧॥ ਰਹਾਉ ॥
Guramukh Saachae Saachai Dharabaar ||1|| Rehaao ||
In the True Court, he is found to be true. ||1||Pause||
ਅਤੇ ਸੱਚੀ ਦਰਗਾਹ ਅੰਦਰ ਉਹ ਸੱਚਾ ਮੰਨਿਆ ਜਾਂਦਾ ਹੈ। ਠਹਿਰਾਓ।
ਆਸਾ (ਮਃ ੧) (੨੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੫ ਪੰ. ੧੧
Raag Asa Guru Nanak Dev