ਘੁੰਘਰੂ ਵਾਜੈ ਜੇ ਮਨੁ ਲਾਗੈ ॥
Ghungharoo Vaajai Jae Man Laagai ||
You shall hear the vibrations of the tinkling bells, when your mind is held steady.
ਜੇਕਰ ਮਨ ਅਸਥਿਰ ਹੋ ਜਾਵੇ, ਤਦ ਉਹ ਹੀ ਘੁੰਗਰੂਆਂ ਦਾ ਵੱਜਣਾ ਹੈ।
ਆਸਾ (ਮਃ ੧) (੨੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੬ ਪੰ. ੧੫
Raag Asa Guru Nanak Dev
ਤਉ ਜਮੁ ਕਹਾ ਕਰੇ ਮੋ ਸਿਉ ਆਗੈ ॥੧॥ ਰਹਾਉ ॥
Tho Jam Kehaa Karae Mo Sio Aagai ||1|| Rehaao ||
So what can the Messenger of Death do to me hereafter? ||1||Pause||
ਤਦ ਮੌਤ ਦਾ ਦੂਤ ਅੱਗੇ ਮੈਨੂੰ ਕੀ ਕਰ ਸਕਦਾ ਹੈ? ਠਹਿਰਾਉ।
ਆਸਾ (ਮਃ ੧) (੨੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੬ ਪੰ. ੧੫
Raag Asa Guru Nanak Dev