ਤੂ ਸਮਰਥੁ ਅਕਥੁ ਅਗੋਚਰੁ ਜੀਉ ਪਿੰਡੁ ਤੇਰੀ ਰਾਸਿ ॥
Thoo Samarathh Akathh Agochar Jeeo Pindd Thaeree Raas ||
O God, You are all-powerful, inexpressible and imperceptible; my soul and body are Your capital.
ਹੇ ਪ੍ਰਭੂ! ਤੂੰ ਸਰਬ-ਸ਼ਕਤੀਵਾਨ, ਅਕਹਿ ਅਤੇ ਅਗਾਧ ਹੈ। ਮੇਰਾ ਮਨ ਤੇ ਤਨ ਤੇਰੀ ਪੂੰਜੀੰ ਹਨ।
ਤਿਲੰਗ (ਮਃ ੫) (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੪ ਪੰ. ੮
Raag Tilang Guru Arjan Dev
ਰਹਮ ਤੇਰੀ ਸੁਖੁ ਪਾਇਆ ਸਦਾ ਨਾਨਕ ਕੀ ਅਰਦਾਸਿ ॥੪॥੩॥
Reham Thaeree Sukh Paaeiaa Sadhaa Naanak Kee Aradhaas ||4||3||
By Your Mercy, may I find peace; this is Nanak's lasting prayer. ||4||3||
ਤੇਰੀ ਰਹਿਮਤ ਅੰਦਰ ਮੈਂ ਸੁੱਖ ਪਾਉਂਦਾ ਹਾਂ। ਹੇ ਸਾਂਈਂ, ਨਾਨਕ ਹਮੇਸ਼ਾਂ ਹੀ ਤੇਰੇ ਅੱਗੇ ਪ੍ਰਾਰਥਨਾ ਕਰਦਾ ਹੈ।
ਤਿਲੰਗ (ਮਃ ੫) (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੪ ਪੰ. ੯
Raag Tilang Guru Arjan Dev