ਸਿਮਰਿ ਸਿਮਰਿ ਸਿਮਰਿ ਜਨ ਸੋਇ ॥
Simar Simar Simar Jan Soe ||
Remembering, remembering, remembering the Lord in meditation, His humble servant becomes like Him.
ਸੁਆਮੀ ਦਾ ਆਰਾਧਨ, ਸਿਮਰਨ ਅਤੇ ਜਾਪ ਕਰਨ ਦੁਆਰਾ, ਉਸ ਦਾ ਸੇਵਕ ਉਸ ਦੇ ਵਰਗਾ ਹੋ ਜਾਂਦਾ ਹੈ।
ਤਿਲੰਗ (ਮਃ ੫) (੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੭੨੪ ਪੰ. ੩
Raag Tilang Guru Arjan Dev
ਨਾਨਕ ਕਰਮਿ ਪਰਾਪਤਿ ਹੋਇ ॥੩॥
Naanak Karam Paraapath Hoe ||3||
O Nanak, by His Grace, we obtain Him. ||3||
ਉਸ ਦੀ ਆਪਣੀ ਮਿਹਰ ਦੁਆਰਾ ਹੀ ਸਾਹਿਬ ਪਾਇਆ ਜਾਂਦਾ ਹੈ, ਹੇ ਨਾਨਕ!
ਤਿਲੰਗ (ਮਃ ੫) (੨) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੭੨੪ ਪੰ. ੩
Raag Tilang Guru Arjan Dev