ਆਪੁ ਗਵਾਇ ਸੇਵਾ ਕਰੇ ਤਾ ਕਿਛੁ ਪਾਏ ਮਾਨੁ ॥
Aap Gavaae Saevaa Karae Thaa Kishh Paaeae Maan ||
But if he eliminates his self-conceit and then performs service, he shall be honored.
ਜੇਕਰ ਉਹ ਆਪਣੀ ਸਵੈ-ਹੰਗਤਾ ਨੂੰ ਮੇਟ ਦੇਵੇ ਅਤੇ ਘਾਲ ਕਮਾਵੇ, ਤਦ ਕੁਝ ਕੁ ਇੱਜ਼ਤ ਆਬਰੂ ਪਾ ਲੈਂਦਾ ਹੈ।
ਆਸਾ ਵਾਰ (ਮਃ ੧) (੨੨) ਸ. (੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੪੭੪ ਪੰ. ੧੦
Raag Asa Guru Angad Dev
ਨਾਨਕ ਜਿਸ ਨੋ ਲਗਾ ਤਿਸੁ ਮਿਲੈ ਲਗਾ ਸੋ ਪਰਵਾਨੁ ॥੧॥
Naanak Jis No Lagaa This Milai Lagaa So Paravaan ||1||
O Nanak, if he merges with the one with whom he is attached, his attachment becomes acceptable. ||1||
ਨਾਨਕ, ਜੇਕਰ ਇਨਸਾਨ ਉਸ ਨੂੰ ਮਿਲ ਪਵੇ ਜਿਸ ਨਾਲ ਉਹ ਜੁੜਿਆ ਹੈ, ਤਾਂ ਉਸ ਦੀ ਲਗਨ ਕਬੂਲ ਪੈ ਜਾਂਦੀ ਹੈ।
ਆਸਾ ਵਾਰ (ਮਃ ੧) (੨੨) ਸ. (੨) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੪੭੪ ਪੰ. ੧੦
Raag Asa Guru Angad Dev