ਗਲੀ ਜੋਗੁ ਨ ਹੋਈ ॥
Galee Jog N Hoee ||
By mere words, Yoga is not attained.
ਨਿਰੀਆਂ ਗੱਲਾਂ ਨਾਲ ਯੋਗ ਪਰਾਪਤ ਨਹੀਂ ਹੁੰਦਾ।
ਸੂਹੀ (ਮਃ ੧) (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੩੦ ਪੰ. ੧੨
Raag Suhi Guru Nanak Dev
ਏਕ ਦ੍ਰਿਸਟਿ ਕਰਿ ਸਮਸਰਿ ਜਾਣੈ ਜੋਗੀ ਕਹੀਐ ਸੋਈ ॥੧॥ ਰਹਾਉ ॥
Eaek Dhrisatt Kar Samasar Jaanai Jogee Keheeai Soee ||1|| Rehaao ||
One who looks upon all with a single eye, and knows them to be one and the same - he alone is known as a Yogi. ||1||Pause||
ਉਹ ਹੀ ਯੋਗੀ ਆਖਿਆ ਜਾਂਦਾ ਹੈ, ਜੋ ਸਾਰਿਆਂ ਪ੍ਰਾਣੀਆਂ ਨੂੰ ਇਕੋ ਅੱਖ ਨਾਲ ਵੇਖਦਾ ਹੈ ਅਤੇ ਉਨ੍ਹਾਂ ਨੂੰ ਇਕ ਸਮਾਨ ਕਰ ਕੇ ਜਾਣਦਾ ਹੈ। ਠਹਿਰਾਉ।
ਸੂਹੀ (ਮਃ ੧) (੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੩੦ ਪੰ. ੧੩
Raag Suhi Guru Nanak Dev