Gurbani Quotes

ਮਤੁ ਕੋ ਜਾਣੈ ਜਾਇ ਅਗੈ ਪਾਇਸੀ ॥ ਜੇਹੇ ਕਰਮ ਕਮਾਇ ਤੇਹਾ ਹੋਇਸੀ ॥

ਮਤੁ ਕੋ ਜਾਣੈ ਜਾਇ ਅਗੈ ਪਾਇਸੀ ॥

Math Ko Jaanai Jaae Agai Paaeisee ||

Do not think that you will automatically find a place of rest hereafter.

ਕੋਈ ਜਣਾ ਇਹ ਨਾਂ ਸਮਝ ਲਵੇ ਕਿ ਉਸ ਨੂੰ ਅਗਾਹਾਂ ਆਰਾਮ ਦੀ ਥਾਂ ਮਿਲ ਜਾਏਗੀ।

ਸੂਹੀ (ਮਃ ੧) (੬) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੭੩੦ ਪੰ. ੩ 
Raag Suhi Guru Nanak Dev

ਜੇਹੇ ਕਰਮ ਕਮਾਇ ਤੇਹਾ ਹੋਇਸੀ ॥

Jaehae Karam Kamaae Thaehaa Hoeisee ||

According to the actions one has committed, so does the mortal become.

ਜਿਹੋ ਜਿਹਾ ਅਮਲ ਬੰਦਾ ਕਮਾਉਂਦਾ ਹੈ, ਉਹੋ ਜਿਹਾ ਹੀ ਉਹ ਹੋ ਜਾਂਦਾ ਹੈ।

ਸੂਹੀ (ਮਃ ੧) (੬) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੭੩੦ ਪੰ. ੩ 
Raag Suhi Guru Nanak Dev

Useful Links