ਦਰਿ ਸੇਵਕੁ ਦਰਵਾਨੁ ਦਰਦੁ ਤੂੰ ਜਾਣਹੀ ॥
Dhar Saevak Dharavaan Dharadh Thoon Jaanehee ||
I am Your servant, the gate-keeper at Your Gate; You alone know my pain.
ਮੈਂ ਤੇਰਾ ਗੋਲਾ, ਅਤੇ ਤੇਰੇ ਬੂਹੇ ਤੇ ਦੁਆਰਪਾਲ ਹਾਂ। ਤੂੰ ਮੇਰੀ ਪੀੜ ਨੂੰ ਜਾਣਦਾ ਹੈ।
ਆਸਾ (ਮਃ ੧) ਅਸਟ (੨੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੨ ਪੰ. ੩
Raag Asa Guru Nanak Dev
ਭਗਤਿ ਤੇਰੀ ਹੈਰਾਨੁ ਦਰਦੁ ਗਵਾਵਹੀ ॥੩॥
Bhagath Thaeree Hairaan Dharadh Gavaavehee ||3||
How wonderful is Your devotional worship! It removes all pains. ||3||
ਅਸਚਰਜ ਹੈ ਤੇਰੀ ਪ੍ਰੇਮ ਮਈ ਸੇਵਾ ਇਹ ਸਮੂਹ ਪੀੜ ਨੂੰ ਦੂਰ ਕਰ ਦਿੰਦੀ ਹੈ।
ਆਸਾ (ਮਃ ੧) ਅਸਟ (੨੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੨ ਪੰ. ੩
Raag Asa Guru Nanak Dev