ਸਾਧੋ ਰਚਨਾ ਰਾਮ ਬਨਾਈ ॥
Saadhho Rachanaa Raam Banaaee ||
Holy Saadhus: the Lord fashioned the creation.
ਹੇ ਭਲਿਓ ਲੋਕੋ! ਵਿਆਪਕ ਵਾਹਿਗੁਰੂ ਨੇ ਦੁਨੀਆਂ ਸਾਜੀ ਹੈ।
ਗਉੜੀ (ਮਃ ੯) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੧੯ ਪੰ. ੪
Raag Gauri Guru Teg Bahadur
ਇਕਿ ਬਿਨਸੈ ਇਕ ਅਸਥਿਰੁ ਮਾਨੈ ਅਚਰਜੁ ਲਖਿਓ ਨ ਜਾਈ ॥੧॥ ਰਹਾਉ ॥
Eik Binasai Eik Asathhir Maanai Acharaj Lakhiou N Jaaee ||1|| Rehaao ||
One person passes away, and another thinks that he will live forever - this is a wonder beyond understanding! ||1||Pause||
ਇਕ ਮਰ ਜਾਂਦਾ ਹੈ ਅਤੇ ਇਕ ਆਪਣੇ ਆਪ ਨੂੰ ਸਦੀਵ-ਸਥਿਰ ਸਮਝਦਾ ਹੈ। ਇਹ ਇਕ ਅਚੰਭਾ ਹੈ, ਜਿਹੜਾ ਜਾਣਿਆ ਨਹੀਂ ਜਾ ਸਕਦਾ। ਠਹਿਰਾਓ।
ਗਉੜੀ (ਮਃ ੯) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੧੯ ਪੰ. ੫
Raag Gauri Guru Teg Bahadur