ਗੁਰ ਕੀ ਚਰਣੀ ਲਗਿ ਰਹੁ ਵਿਚਹੁ ਆਪੁ ਗਵਾਇ ॥
Gur Kee Charanee Lag Rahu Vichahu Aap Gavaae ||
Remain attached to the Feet of the Guru, and eradicate selfishness from within.
ਆਪਣੇ ਅੰਦਰੋਂ ਸਵੈ-ਹੰਗਤਾ ਨੂੰ ਬਾਹਰ ਕਢ ਦੇ ਅਤੇ ਗੁਰਾਂ ਦੇ ਚਰਨਾਂ ਨਾਲ ਜੁੜਿਆ ਰਹੁ।
ਸਿਰੀਰਾਗੁ (ਮਃ ੧) ਅਸਟ (੧੨) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧ ਪੰ. ੭
Sri Raag Guru Nanak Dev
ਸਚੇ ਸੇਤੀ ਰਤਿਆ ਸਚੋ ਪਲੈ ਪਾਇ ॥੭॥
Sachae Saethee Rathiaa Sacho Palai Paae ||7||
Attuned to Truth, you shall obtain the True One. ||7||
ਸੱਚੇ ਨਾਮ ਨਾਲ ਰੰਗੀਜਣ ਦੁਆਰਾ ਸੱਚਾ ਸਾਹਿਬ ਪਰਾਪਤ ਹੋ ਜਾਂਦਾ ਹੈ।
ਸਿਰੀਰਾਗੁ (ਮਃ ੧) ਅਸਟ (੧੨) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੬੧ ਪੰ. ੭
Sri Raag Guru Nanak Dev