ਨਾਨਕ ਸੋਈ ਸੇਵੀਐ ਜਿਤੁ ਸੇਵਿਐ ਦੁਖੁ ਜਾਇ ॥
Naanak Soee Saeveeai Jith Saeviai Dhukh Jaae ||
O Nanak, serve Him; by serving Him, sorrow is dispelled.
ਨਾਨਕ, ਤੂੰ ਉਸ ਦੀ ਟਹਿਲ ਕਮਾ ਜਿਸ ਦੀ ਖਿਦਮਤ ਕਰਨ ਦੁਆਰਾ, ਤਕਲੀਫ ਦੂਰ ਹੋ ਜਾਂਦੀ ਹੈ।
ਰਾਮਕਲੀ ਵਾਰ¹ (ਮਃ ੩) (੨੧) ਸ. (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੯੫੬ ਪੰ. ੧੬
Raag Raamkali Guru Nanak Dev
ਅਵਗੁਣ ਵੰਞਨਿ ਗੁਣ ਰਵਹਿ ਮਨਿ ਸੁਖੁ ਵਸੈ ਆਇ ॥੨॥
Avagun Vannjan Gun Ravehi Man Sukh Vasai Aae ||2||
Faults and demerits vanish, and virtues take their place; peace comes to dwell in the mind. ||2||
ਬਦੀਆਂ ਦੌੜ ਜਾਂਦੀਆਂ ਹਨ, ਨੇਕੀਆਂ ਬੰਦੇ ਅੰਦਰ ਰਮ ਜਾਂਦੀਆਂ ਹਨ ਅਤੇ ਉਸ ਦੇ ਅੰਤਰ ਆਤਮੇ ਆਰਾਮ ਟਿਕ ਜਾਂਦਾ ਹੈ।
ਰਾਮਕਲੀ ਵਾਰ¹ (ਮਃ ੩) (੨੧) ਸ. (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੯੫੬ ਪੰ. ੧੬
Raag Raamkali Guru Nanak Dev