ਨਾਨਕ ਅੰਧਾ ਹੋਇ ਕੈ ਰਤਨਾ ਪਰਖਣ ਜਾਇ ॥
Naanak Andhhaa Hoe Kai Rathanaa Parakhan Jaae ||
O Nanak, the blind man may go to appraise the jewels,
ਹੇ ਨਾਨਕ, ਜੇਕਰ ਅੰਨ੍ਹਾ ਆਦਮੀ ਜਵਾਹਿਰਾਤਾਂ ਦੀ ਜਾਂਚ ਪੜਤਾਲ ਕਰਨਾ ਜਾਵੇ,
ਰਾਮਕਲੀ ਵਾਰ¹ (ਮਃ ੩) (੧੫) ਸ. (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੫੪ ਪੰ. ੧੦
Raag Raamkali Guru Angad Dev
ਰਤਨਾ ਸਾਰ ਨ ਜਾਣਈ ਆਵੈ ਆਪੁ ਲਖਾਇ ॥੧॥
Rathanaa Saar N Jaanee Aavai Aap Lakhaae ||1||
But he will not know their value; he will return home after exposing his ignorance. ||1||
ਉਹ ਉਨ੍ਹਾਂ ਦੀ ਕਦਰ ਨੂੰ ਨਹੀਂ ਪਛਾਣੇਗਾ ਅਤੇ ਆਪਣੇ ਆਪ ਨੂੰ ਮੁਜ਼ਾਹਿਰ (ਝੂਠਾ ਵਿਖਾਵਾ) ਕਰਕੇ ਮੁੜੇਗਾ।
ਰਾਮਕਲੀ ਵਾਰ¹ (ਮਃ ੩) (੧੫) ਸ. (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੫੪ ਪੰ. ੧੦
Raag Raamkali Guru Angad Dev