ਜੇਵਡੁ ਆਪਿ ਜਾਣੈ ਆਪਿ ਆਪਿ ॥
Jaevadd Aap Jaanai Aap Aap ||
Only He Himself is that Great. He Himself knows Himself.
ਉਹ ਕਿੱਡਾ ਵੱਡਾ ਹੈ, ਉਹ ਖੁਦ ਹੀ ਜਾਣਦਾ ਹੈ।
ਜਪੁ (ਮਃ ੧) ੨੪:੧੫ - ਗੁਰੂ ਗ੍ਰੰਥ ਸਾਹਿਬ : ਅੰਗ ੫ ਪੰ. ੧੦
Jap Guru Nanak Dev
ਨਾਨਕ ਨਦਰੀ ਕਰਮੀ ਦਾਤਿ ॥੨੪॥
Naanak Nadharee Karamee Dhaath ||24||
O Nanak, by His Glance of Grace, He bestows His Blessings. ||24||
ਹੇ ਨਾਨਕ! ਕ੍ਰਿਪਾਲੂ ਪ੍ਰਭੂ ਆਪਣੀ ਦਇਆ ਦੁਆਰਾ ਬਖਸ਼ੀਸ਼ਾ ਬਖਸ਼ਦਾ ਹੈ।
ਜਪੁ (ਮਃ ੧) ੨੪:੧੬ - ਗੁਰੂ ਗ੍ਰੰਥ ਸਾਹਿਬ : ਅੰਗ ੫ ਪੰ. ੧੧
Jap Guru Nanak Dev