ਤੂ ਅਥਾਹੁ ਅਪਾਰੁ ਅਤਿ ਊਚਾ ਕੋਈ ਅਵਰੁ ਨ ਤੇਰੀ ਭਾਤੇ ॥
Thoo Athhaahu Apaar Ath Oochaa Koee Avar N Thaeree Bhaathae ||
You are unfathomable, infinite, lofty and exalted. There is no one else like You.
ਤੂੰ ਬੇਥਾਹ, ਬੇਅੰਤ ਅਤੇ ਪਰਮ ਉਚਾ ਹੈਂ। ਕੋਈ ਹੋਰ ਤੇਰੇ ਵਰਗਾ ਨਹੀਂ।
ਸੂਹੀ (ਮਃ ੫) (੪੮) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪੭ ਪੰ. ੭
Raag Suhi Guru Arjan Dev
ਇਹ ਅਰਦਾਸਿ ਹਮਾਰੀ ਸੁਆਮੀ ਵਿਸਰੁ ਨਾਹੀ ਸੁਖਦਾਤੇ ॥੩॥
Eih Aradhaas Hamaaree Suaamee Visar Naahee Sukhadhaathae ||3||
This is my prayer, O my Lord and Master; may I never forget You, O Peace-giving Lord. ||3||
ਹੇ ਮੇਰੇ ਖੁਸ਼ੀ ਬਖਸ਼ਣਹਾਰ ਪ੍ਰਭੂ! ਤੇਰੇ ਅਗੇ ਮੇਰੀ ਇਹ ਪ੍ਰਾਰਥਨਾ ਹੈ ਕਿ ਮੈਂ ਤੈਨੂੰ ਕਦੇ ਭੀ ਨਾਂ ਭੁੱਲਾ।
ਸੂਹੀ (ਮਃ ੫) (੪੮) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪੭ ਪੰ. ੭
Raag Suhi Guru Arjan Dev