ਤ੍ਰਿਸਨਾ ਬੁਝੈ ਹਰਿ ਕੈ ਨਾਮਿ ॥
Thrisanaa Bujhai Har Kai Naam ||
Desire is quenched, through the Lord's Name.
ਪ੍ਰਭੂ ਦੇ ਨਾਮ ਨਾਲ ਖਾਹਿਸ਼ ਮਿੱਟ ਜਾਂਦੀ ਹੈ।
ਧਨਾਸਰੀ (ਮਃ ੫) (੫੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੮੨ ਪੰ. ੧੯
Raag Dhanaasree Guru Arjan Dev
ਮਹਾ ਸੰਤੋਖੁ ਹੋਵੈ ਗੁਰ ਬਚਨੀ ਪ੍ਰਭ ਸਿਉ ਲਾਗੈ ਪੂਰਨ ਧਿਆਨੁ ॥੧॥ ਰਹਾਉ ॥
Mehaa Santhokh Hovai Gur Bachanee Prabh Sio Laagai Pooran Dhhiaan ||1|| Rehaao ||
Great peace and contentment come through the Guru's Word, and one's meditation is perfectly focused upon God. ||1||Pause||
ਗੁਰਬਾਣੀ ਰਾਹੀਂ ਪਰਮ ਸੰਤੁਸ਼ਟਤਾ ਉਤਪੰਨ ਹੁੰਦੀ ਹੈ ਅਤੇ ਇਨਸਾਨ ਦੀ ਬਿਰਤੀ ਪੂਰੀ ਤਰ੍ਹਾਂ ਪ੍ਰਭੂ ਨਾਲ ਜੁੜ ਜਾਂਦੀ ਹੈ। ਠਹਿਰਾਉ।
ਧਨਾਸਰੀ (ਮਃ ੫) (੫੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੮੨ ਪੰ. ੧੯
Raag Dhanaasree Guru Arjan Dev